Search

निनिःशुल्क ई-पुस्तकें और ऑडियोबुक

प्रकाशितवाक्य

पंजाबी (गुरुमुखी आधारित)  7

ਪਰਕਾਸ਼ ਦੀ ਪੋਥੀ ਉੱਤੇ ਟਿੱਪਣੀ ਅਤੇ ਉਪਦੇਸ਼ - ਕੀ ਮਸੀਹੀ ਵਿਰੋਧੀ, ਸ਼ਹੀਦੀ, ਉਠਾਏ ਜਾਣ ਅਤੇ ਹਜ਼ਾਰ ਸਾਲ ਦੇ ਰਾਜ ਦਾ ਸਮਾਂ ਨੇੜੇ ਹੈ? (I)

Rev. Paul C. Jong | ISBN 9788928260546 | पृष्ठ 347

ई-बुक्स और ऑडियोबुक्स निःशुल्क डाउनलोड करें

अपना पसंदीदा फ़ाइल फ़ॉर्मेट चुनें और अपने मोबाइल डिवाइस, पीसी या टैबलेट पर सुरक्षित रूप से डाउनलोड करें ताकि आप कहीं भी, कभी भी प्रवचन संग्रह पढ़ और सुन सकें। सभी ई-बुक्स और ऑडियोबुक्स पूरी तरह से निःशुल्क हैं।

आप नीचे दिए गए प्लेयर के माध्यम से ऑडियोबुक सुन सकते हैं। 🔻
एक मुद्रित पुस्तक रखें
Amazon पर एक मुद्रित पुस्तक खरीदें
ਵਿਸ਼ੇ-ਸੂਚੀ
 
ਮੁਖਬੰਧ 

ਅਧਿਆਇ 1
1. ਪਰਮੇਸ਼ੁਰ ਦੇ ਪਰਕਾਸ਼ ਦੇ ਵਚਨਾਂ ਨੂੰ ਸੁਣੋ (ਪਰਕਾਸ਼ ਦੀ ਪੋਥੀ 1:1-20) 
2. ਸਾਨੂੰ ਸੱਤ ਯੁੱਗਾਂ ਬਾਰੇ ਜ਼ਰੂਰ ਜਾਣਨਾ ਚਾਹੀਦਾ ਹੈ 

ਅਧਿਆਇ 2
1. ਅਫ਼ਸੁਸ ਦੀ ਕਲੀਸਿਆ ਨੂੰ ਪੱਤਰ (ਪਰਕਾਸ਼ ਦੀ ਪੋਥੀ 2:1-7) 
2. ਅਜਿਹਾ ਵਿਸ਼ਵਾਸ ਜੋ ਸ਼ਹਾਦਤ ਨੂੰ ਗਲੇ ਲਗਾ ਸਕਦਾ ਹੈ
3. ਸਮੁਰਨਾ ਦੀ ਕਲੀਸਿਆ ਨੂੰ ਪੱਤਰ (ਪਰਕਾਸ਼ ਦੀ ਪੋਥੀ 2:8-11) 
4. ਮੌਤ ਤੱਕ ਵਫ਼ਾਦਾਰ ਰਹੋ 
5. ਪਾਪ ਤੋਂ ਕਿਸ ਦਾ ਛੁਟਕਾਰਾ ਹੋਇਆ ਹੈ?
6. ਪਰਗਮੁਮ ਦੀ ਕਲੀਸਿਆ ਨੂੰ ਪੱਤਰ (ਪ੍ਰਕਾਸ਼ ਦੀ ਪੋਥੀ 2:12-17) 
7. ਨਿਕੁਲਾਈਆਂ ਦੀ ਸਿੱਖਿਆ ਦੇ ਮੰਨਣ ਵਾਲੇ
8. ਥੂਆਤੀਰੇ ਦੀ ਕਲੀਸਿਆ ਨੂੰ ਪੱਤਰ (ਪਰਕਾਸ਼ ਦੀ ਪੋਥੀ 2:18-29) 
9. ਕੀ ਪਾਣੀ ਅਤੇ ਆਤਮਾ ਦੁਆਰਾ ਤੁਹਾਡਾ ਛੁਟਕਾਰਾ ਹੋਇਆ ਹੈ? 

ਅਧਿਆਇ 3
1. ਸਾਰਦੀਸ ਦੀ ਕਲੀਸਿਆ ਨੂੰ ਪੱਤਰੀ (ਪਰਕਾਸ਼ ਦੀ ਪੋਥੀ 3:1-6) 
2. ਜਿਨ੍ਹਾਂ ਨੇ ਆਪਣੇ ਕੱਪੜੇ ਪਲੀਤ ਨਹੀਂ ਕੀਤੇ 
3. ਫ਼ਿਲਦਲਫ਼ੀਏ ਦੀ ਕਲੀਸਿਆ ਨੂੰ ਪੱਤਰ (ਪਰਕਾਸ਼ ਦੀ ਪੋਥੀ 3:7-13) 
4. ਪਰਮੇਸ਼ੁਰ ਦੇ ਸੇਵਕ ਅਤੇ ਸੰਤ ਜੋ ਪਰਮੇਸ਼ੁਰ ਦੇ ਹਿਰਦੇ ਨੂੰ ਪ੍ਰਸੰਨ ਕਰਦੇ ਹਨ 
5. ਲਾਉਦੀਕੀਏ ਦੀ ਕਲੀਸਿਆ ਨੂੰ ਪੱਤਰ (ਪਰਕਾਸ਼ ਦੀ ਪੋਥੀ 3:14-22) 
6. ਚੇਲਿਆਂ ਦੇ ਜੀਵਨ ਲਈ ਸੱਚਾ ਵਿਸ਼ਵਾਸ 

ਅਧਿਆਇ 4
1. ਯਿਸੂ ਵੱਲ ਦੇਖੋ ਜੋ ਪਰਮੇਸ਼ੁਰ ਦੇ ਸਿੰਘਾਸਣ ਉੱਤੇ ਬੈਠਾ ਹੈ (ਪਰਕਾਸ਼ ਦੀ ਪੋਥੀ 4:1-11) 
2. ਯਿਸੂ ਪਰਮੇਸ਼ੁਰ ਹੈ 

ਅਧਿਆਇ 5
1. ਯਿਸੂ ਜੋ ਪਰਮੇਸ਼ੁਰ ਪਿਤਾ ਦੇ ਨੁਮਾਇੰਦੇ ਵਜੋਂ ਗੱਦੀ ਉੱਤੇ ਬਿਰਾਜਮਾਨ ਹੋਇਆ ਸੀ (ਪਰਕਾਸ਼ ਦੀ ਪੋਥੀ 5:1-14) 
2. ਲੇਲਾ ਜੋ ਕਿ ਤਖਤ ਉੱਤੇ ਬੈਠਾ ਹੈ

ਅਧਿਆਇ 6
1. ਪਰਮੇਸ਼ੁਰ ਦੁਆਰਾ ਨਿਰਧਾਰਿਤ ਸੱਤ ਯੁੱਗ (ਪਰਕਾਸ਼ ਦੀ ਪੋਥੀ 6:1-17) 
2. ਸੱਤ ਮੋਹਰਾਂ ਦਾ ਯੁੱਗ 

ਅਧਿਆਇ 7
1. ਮਹਾਂ ਕਸ਼ਟ ਦੌਰਾਨ ਕੌਣ ਬਚੇਗਾ? (ਪਰਕਾਸ਼ ਦੀ ਪੋਥੀ 7:1-17) 
2. ਆਓ ਅਸੀਂ ਅਜਿਹਾ ਵਿਸ਼ਵਾਸ ਕਰੀਏ ਜੋ ਯੁੱਧ ਕਰਦਾ ਹੈ 
 
9/11 ਦੇ ਅੱਤਵਾਦੀ ਹਮਲਿਆਂ ਤੋਂ ਬਾਅਦ, www.raptureready.com, `ਤੇ ਟ੍ਰੈਫਿਕ ਵੱਧ ਗਈ, ਜੋ ਕਿ ਅੰਤ ਦੇ ਸਮੇਂ ਬਾਰੇ ਜਾਣਕਾਰੀ ਪ੍ਰਦਾਨ ਕਰਦਾ ਹੈ, ਲੱਗਭੱਗ 80 ਲੱਖ ਲੋਕਾਂ ਨੇ ਵੈਬਸਾਈਟ `ਤੇ ਵਿਜ਼ਿਟ ਕੀਤਾ ਅਤੇ CNN ਅਤੇ TIME ਦੇ ਨਾਲ ਕਰਵਾਏ ਗਏ ਸਰਵੇਖਣਾਂ ਦੇ ਅਨੁਸਾਰ, 59% ਤੋਂ ਵੱਧ ਅਮਰੀਕੀ ਹੁਣ ਭਵਿੱਖ ਵਿੱਚ ਵਿਸ਼ਵਾਸ ਕਰਦੇ ਹਨ।
ਸਮੇਂ ਦੀਆਂ ਮੰਗਾਂ ਦਾ ਹੁੰਗਾਰਾ ਭਰਦੇ ਹੋਏ, ਲੇਖਕ ਪਰਕਾਸ਼ ਦੀ ਪੋਥੀ ਦੇ ਮੁੱਖ ਵਿਸ਼ਿਆਂ ਦੀ ਸਪੱਸ਼ਟ ਸਮਝ ਦਿੰਦੇ ਹਨ, ਜਿਸ ਵਿੱਚ ਆਉਣ ਵਾਲਾ ਮਸੀਹ ਵਿਰੋਧੀ, ਸੰਤਾਂ ਦੀ ਸ਼ਹਾਦਤ ਅਤੇ ਉਨ੍ਹਾਂ ਦਾ ਉਠਾਇਆ ਜਾਣਾ, ਹਜ਼ਾਰ ਸਾਲ ਦਾ ਰਾਜ ਅਤੇ ਨਵਾਂ ਅਕਾਸ਼ ਅਤੇ ਨਵੀਂ ਧਰਤੀ ਸ਼ਾਮਿਲ ਹੈ - ਇਹ ਸਭ ਪਵਿੱਤਰ ਆਤਮਾ ਅਤੇ ਪਵਿੱਤਰ ਬਾਈਬਲ ਦੀ ਅਗਵਾਈ ਹੇਠ ਹੋਇਆ।
ਇਹ ਕਿਤਾਬ ਲੇਖਕ ਦੇ ਉਪਦੇਸ਼ ਦੁਆਰਾ ਪਰਕਾਸ਼ ਦੀ ਪੋਥੀ ਦੀ ਹਰੇਕ ਆਇਤ `ਤੇ ਟਿੱਪਣੀ ਪ੍ਰਦਾਨ ਕਰਦੀ ਹੈ। ਜੋ ਕੋਈ ਵੀ ਇਸ ਪੁਸਤਕ ਨੂੰ ਪੜ੍ਹਦਾ ਹੈ ਉਹ ਇਸ ਸੰਸਾਰ ਲਈ ਪਰਮੇਸ਼ੁਰ ਦੀ ਸਾਰੀ ਯੋਜਨਾ ਨੂੰ ਸਮਝ ਲਵੇਗਾ।
ਹੁਣ ਤੁਹਾਡੇ ਲਈ ਪਾਣੀ ਅਤੇ ਆਤਮਾ ਦੀ ਖੁਸ਼ਖਬਰੀ ਵਿੱਚ ਵਿਸ਼ਵਾਸ ਦੀ ਲੋੜ ਨੂੰ ਸਮਝਣ ਦਾ ਸਮਾਂ ਹੈ, ਤਾਂ ਜੋ ਤੁਹਾਡੇ ਕੋਲ ਉਹ ਬੁੱਧੀ ਹੋਵੇ ਜੋ ਤੁਹਾਨੂੰ ਅੰਤ ਦੇ ਸਮੇਂ ਦੀਆਂ ਸਾਰੀਆਂ ਅਜ਼ਮਾਇਸ਼ਾਂ ਅਤੇ ਸਤਾਓ ਤੋਂ ਬਚਾਅ ਸਕਦੀ ਹੈ। ਇਹਨਾਂ ਦੋ ਕਿਤਾਬਾਂ ਦੁਆਰਾ ਅਤੇ ਪਾਣੀ ਅਤੇ ਆਤਮਾ ਦੀ ਖੁਸ਼ਖਬਰੀ ਵਿੱਚ ਵਿਸ਼ਵਾਸ ਕਰਨ ਦੁਆਰਾ, ਤੁਸੀਂ ਪਰਕਾਸ਼ ਦੀ ਪੋਥੀ ਵਿੱਚ ਭਵਿੱਖਬਾਣੀ ਕੀਤੀਆਂ ਹੋਈਆਂ ਅਜ਼ਮਾਇਸ਼ਾਂ ਅਤੇ ਸਤਾਓ ਤੋਂ ਬਚਾਏ ਜਾਵੋਗੇ।
अधिक
निशुल्क मुद्रित किताब
इस मुद्रित किताब को कार्ट में जोड़े
The New Life Mission

हमारे सर्वेक्षण में भाग लें

आप हमारे बारे में कैसे जाने?