ਵਿਸ਼ੇ-ਸੂਚੀ
ਭਾਗ ਇੱਕ – ਉਪਦੇਸ਼
1. ਛੁਟਕਾਰਾ ਪ੍ਰਾਪਤ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੇ ਪਾਪਾਂ ਨੂੰ ਜਾਣਨਾ ਚਾਹੀਦਾ ਹੈ (ਮਰਕੁਸ 7:8-9, 20-23)
2. ਮਨੁੱਖ ਜਨਮ ਤੋਂ ਹੀ ਪਾਪੀ ਹੈ (ਮਰਕੁਸ 7:20-23)
3. ਜੇਕਰ ਅਸੀਂ ਕਾਨੂੰਨਾਂ ਦੇ ਅਨੁਸਾਰ ਕੰਮ ਕਰੀਏ, ਤਾਂ ਕੀ ਉਹ ਸਾਨੂੰ ਬਚਾ ਪਾਉਣਗੇ? (ਲੂਕਾ 10:25-30)
4. ਸਦੀਪਕ ਛੁਟਕਾਰਾ (ਯੂਹੰਨਾ 8:1-12)
5. ਯਿਸੂ ਦਾ ਬਪਤਿਸਮਾ ਅਤੇ ਪਾਪਾਂ ਤੋਂ ਤੋਬਾ (ਮੱਤੀ 3:13-17)
6. ਯਿਸੂ ਮਸੀਹ ਪਾਣੀ, ਲਹੂ ਅਤੇ ਆਤਮਾ ਦੁਆਰਾ ਆਇਆ (1 ਯੂਹੰਨਾ 5:1-12)
7. ਯਿਸੂ ਦਾ ਬਪਤਿਸਮਾ ਪਾਪੀਆਂ ਦੇ ਲਈ ਮੁਕਤੀ ਦਾ ਪ੍ਰਤੀਕ ਹੈ (1 ਪਤਰਸ 3:20-22)
8. ਭਰਪੂਰ ਤੋਬਾ ਦੀ ਖੁਸ਼ਖ਼ਬਰੀ (ਯੂਹੰਨਾ 13:1-17)
ਭਾਗ ਦੋ – ਖਾਕਾ
1. ਮੁਕਤੀ ਦੀ ਗਵਾਹੀ
2. ਪੂਰਾ ਕਰਨ ਵਾਲੀ ਵਿਆਖਿਆ
3. ਪ੍ਰਸ਼ਨ ਅਤੇ ਉੱਤਰ
ਇਸ ਸਿਰਲੇਖ ਦਾ ਮੁੱਖ ਵਿਸ਼ਾ “ਪਾਣੀ ਅਤੇ ਆਤਮਾ ਤੋਂ ਨਵਾਂ ਜਨਮ ਲੈਣਾ” ਹੀ ਇਸ ਦਾ ਮੂਲ ਵਿਸ਼ੇ ਹੈ। ਦੂਜੇ ਸ਼ਬਦਾਂ ਵਿੱਚ, ਇਹ ਕਿਤਾਬ ਸਪੱਸ਼ਟ ਤੌਰ ਤੇ ਸਾਨੂੰ ਦੱਸਦੀ ਹੈ ਕਿ ਦੁਬਾਰਾ ਜਨਮ ਪ੍ਰਾਪਤ ਕਰਨਾ ਕੀ ਹੈ ਅਤੇ ਦੁਬਾਰਾ ਪਾਣੀ ਤੋਂ ਕਿਵੇਂ ਜਨਮ ਲੈ ਸਕਦੇ ਹਾਂ ਅਤੇ ਆਤਮਾ ਬਾਈਬਲ ਦੇ ਅਨੁਸਾਰ ਇਸ ਦੀ ਦਿੜ੍ਹਤਾਂ ਨਾਲ ਪਾਲਣਾ ਕਰਦੀ ਹੈ। ਯੂਹੰਨਾ ਦੁਆਰਾ ਯਿਸੂ ਦੇ ਬਪਤਿਸਮੇ ਸਮੇਂ ਯਰਦਨ ਦਾ ਪਾਣੀ ਇਸ ਦਾ ਪ੍ਰਤੀਕ ਸੀ ਕਿ ਸਾਡੇ ਸਾਰਿਆ ਦੇ ਪਾਪ ਉਸ ਉੱਤੇ ਰੱਖ ਦਿੱਤੇ ਗਏ ਸਨ। ਯੂਹੰਨਾ ਸਾਰੀ ਮਨੁੱਖਜਾਤੀ ਦਾ ਪ੍ਰਤੀਨਿਧ ਅਤੇ ਹਾਰੂਨ ਮਹਾਂ ਜਾਜਕ ਦਾ ਉੱਤਰਾਧਿਕਾਰੀ ਦੇ ਰੂਪ ਵਿੱਚ ਜਾਜਕ ਸੀ। ਪ੍ਰਾਸ਼ਚਿਤ ਕਰਨ ਦੇ ਦਿਨ ਉੱਤੇ ਹਾਰੂਨ ਨੇ ਬਲੀ ਦੇ ਬੱਕਰੇ ਦੇ ਸਿਰ ‘ਤੇ ਹੱਥ ਰੱਖਿਆ ਅਤੇ ਇਸਰਾਏਲ ਦੇ ਲੋਕਾਂ ਦੇ ਪੂਰੇ ਸਾਲ ਦੇ ਪਾਪ ਉਸ ਉੱਤੇ ਰੱਖ ਦਿੱਤੇ। ਇਹ ਆਉਣ ਵਾਲੀਆਂ ਚੰਗੀਆਂ ਚੀਜ਼ਾਂ ਚੀਜ਼ਾਂ ਦਾ ਪਰਛਾਵਾਂ ਸੀ। ਯਿਸੂ ਦਾ ਬਪਤਿਸਮਾ ਬਲੀ ਉੱਤੇ ਹੱਥ ਰੱਖਣ ਦੀ ਰੀਤ ਨੂੰ ਪੂਰਾ ਕਰਦਾ ਹੈ। ਯਿਸੂ ਦਾ ਬਪਤਿਸਮਾ ਬਲੀ ਉੱਤੇ ਹੱਥ ਰੱਖਣ ਦੀ ਰੀਤ ਨੂੰ ਪੂਰਾ ਕਰਦਾ ਹੈ। ਯਰਦਨ ਵਿੱਚ ਯਿਸੂ ਦਾ ਬਪਤਿਸਮਾ ਹੱਥ ਨੂੰ ਦਰਸਾਉਦਾ ਹੈ। ਇਸ ਲਈ ਉਸ ਨੇ ਸਾਰੇ ਸੰਸਾਰ ਦੇ ਪਾਪਾਂ ਨੂੰ ਦੂਰ ਕਰ ਦੇ ਲਈ ਆਪਣੇ ਬਪਤਿਸਮੇ ਰਾਹੀਂ ਪਾਪਾਂ ਦਾ ਭੁਗਤਾਨ ਕਰਨ ਦੇ ਲਈ ਸਲੀਬ ‘ਤੇ ਚੜ੍ਹਾਇਆ ਚੜ੍ਹ ਗਿਆ ਸੀ। ਪਰ ਜ਼ਿਆਦਾਤਰ ਮਸੀਹੀ ਨਹੀਂ ਜਾਣਦੇ ਕਿ ਯਿਸੂ ਨੂੰ ਬਪਤਿਸਮਾ ਦੇਣ ਵਾਲੇ ਯੂਹੰਨਾ ਨੇ ਕਿਉਂ ਯਰਦਨ ਨਦੀ ਵਿੱਚ ਬਪਤਿਸਮਾ ਦਿੱਤਾ ਸੀ। ਯਿਸੂ ਦਾ ਬਪਤਿਸਮਾ ਇਸ ਕਿਤਾਬ ਦਾ ਮੁੱਖ ਸ਼ਬਦ ਪਾਣੀ ਅਤੇ ਆਤਮਾ ਦੀ ਖੁਸ਼ਖਬਰੀ ਦਾ ਲਾਜ਼ਮੀ ਹਿੱਸਾ। ਅਸੀਂ ਸਿਰਫ਼ ਯਿਸੂ ਅਤੇ ਉਸ ਦੀ ਸਲੀਬ ਦੇ ਬਪਤਿਸਮੇ ਵਿੱਚ ਵਿਸ਼ਵਾਸ ਕਰਕੇ ਨਵਾਂ ਜਨਮ ਲੈ ਸਕਦੇ ਹਾਂ।
ပိုများသော